ਬਿਜਲੀ ਦਰਾਂ ‘ਚ ਵਾਧੇ ਨਾਲ ਪੰਜਾਬੀਆਂ ਦੀ ਜੇਬ ‘ਤੇ ਪਵੇਗਾ ਭਾਰ : ਬਾਜਵਾ

ਚੰਡੀਗੜ੍ਹ, 15 ਜੂਨ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਬਿਜਲੀ ਦਰਾਂ ‘ਚ ਕੀਤੇ ਵਾਧੇ ਦੇ ਮੱਦੇਨਜ਼ਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ‘ਆਪ’ ਸਰਕਾਰ ‘ਤੇ ਪੰਜਾਬੀਆਂ ਦੀ ਜੇਬ ‘ਚ ਮੋਰੀ ਕਰਨ ਦਾ ਦੋਸ਼ ਲਾਇਆ।  ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਆਮ … Continue reading ਬਿਜਲੀ ਦਰਾਂ ‘ਚ ਵਾਧੇ ਨਾਲ ਪੰਜਾਬੀਆਂ ਦੀ ਜੇਬ ‘ਤੇ ਪਵੇਗਾ ਭਾਰ : ਬਾਜਵਾ